Punjabi Tadka Love Shayari Archives - everydayshayari.com https://everydayshayari.com/tag/punjabi-tadka-love-shayari/ Journey of Emotions Fri, 03 Jan 2025 18:37:12 +0000 en-US hourly 1 https://wordpress.org/?v=6.8.1 https://everydayshayari.com/wp-content/uploads/2024/01/cropped-Brown-Modern-Wood-Logo-3-32x32.png Punjabi Tadka Love Shayari Archives - everydayshayari.com https://everydayshayari.com/tag/punjabi-tadka-love-shayari/ 32 32 Best 60+ Punjabi Love Shayari For Your Love 2025 https://everydayshayari.com/best-60-punjabi-love-shayari-for-your-love/ https://everydayshayari.com/best-60-punjabi-love-shayari-for-your-love/#respond Mon, 05 Feb 2024 11:30:00 +0000 https://everydayshayari.com/?p=173 ਅਸੀਂ ਤੁਹਾਡੇ ਅਤੇ ਤੁਹਾਡੇ ਪਿਆਰ ਲਈ ਬਹੁਤ ਸਾਰੀਆਂ ਪਿਆਰ ਸ਼ਾਇਰੀ ਲਈਆਂ ਹਨ ਕਿਉਂਕਿ ਪਿਆਰ ਹਰ…

The post Best 60+ Punjabi Love Shayari For Your Love 2025 appeared first on everydayshayari.com.

]]>
ਅਸੀਂ ਤੁਹਾਡੇ ਅਤੇ ਤੁਹਾਡੇ ਪਿਆਰ ਲਈ ਬਹੁਤ ਸਾਰੀਆਂ ਪਿਆਰ ਸ਼ਾਇਰੀ ਲਈਆਂ ਹਨ ਕਿਉਂਕਿ ਪਿਆਰ ਹਰ ਭਾਸ਼ਾ ਵਿੱਚ ਹੋ ਸਕਦਾ ਹੈ ਅਤੇ ਤੁਹਾਡੇ ਲਈ ਸਭ ਤੋਂ ਵਧੀਆ Punjabi Love Shayari ਜੋ ਤੁਹਾਨੂੰ ਤੁਹਾਡਾ ਪਿਆਰ ਪ੍ਰਾਪਤ ਕਰਨ ਵਿੱਚ ਮਦਦ ਕਰੇਗੀ ਅਤੇ ਉਸ ਵਿਅਕਤੀ ਨੂੰ ਤੁਹਾਡੀਆਂ ਭਾਵਨਾਵਾਂ ਜ਼ਾਹਰ ਕਰੇਗੀ ਜਿਸਨੂੰ ਤੁਸੀਂ ਸਭ ਤੋਂ ਵੱਧ ਪਿਆਰ ਕਰਦੇ ਹੋ।

ਪਿਆਰ ਸਿਰਫ ਭਾਸ਼ਾ ਤੱਕ ਸੀਮਿਤ ਨਹੀਂ ਹੁੰਦਾ ਅਸਲ ਵਿੱਚ ਪਿਆਰ ਦੀ ਕੋਈ ਭਾਸ਼ਾ ਨਹੀਂ ਹੁੰਦੀ ਪਰ ਜੇਕਰ ਤੁਸੀਂ ਇਸਨੂੰ ਪੰਜਾਬੀ ਵਿੱਚ ਪ੍ਰਗਟਾਉਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਮਿਲ ਗਏ ਅਤੇ ਉਹਨਾਂ ਨੂੰ Punjabi Love Shayari ਲਈ ਲੱਭਣ ਅਤੇ ਸੰਘਰਸ਼ ਕਰਨ ਦੀ ਕੋਈ ਲੋੜ ਨਹੀਂ ਹੈ।

Punjabi Love Shayari 2025

👀 ਅੱਖੀਆਂ ਚ ਚਿਹਰਾ ਤੇਰਾ☺ਬੁੱਲਾ ਤੇ ਤੇਰਾਂ ਨਾਂ ਸੋਹਣਿਆ 😉 ਤੂੰ ਐਵੇ ਨਾ ਡਰਿਆ ਕਰ ਕੌਈ ਨੀ ਲੈਂਦਾ ਤੇਰੀ ਥਾਂ ਸੋਹਣਿਆ

🙃..ਝੱਲੀਆ ਆਦਤਾਂ ਵੀ ਮੋਹ ਲੈਦੀਆ ਨੇ ਕਈਆ ਨੂੰ, ਹਰ ਵਾਰ ਸੂਰਤ ਵੇਖ ਕੇ ਮੁਹੱਬਤ ਨਹੀ ਹੁੰਦੀ… ❤

🙏ਰੱਬਾ ਤੇਰੇ ਅੱਗੇ ਇੱਕ ਦੁਆ ਕਰਦੇ ਹਾਂ , ⚡ਕਦੇ ਉਹਦੇ ਹਾਸੇ ਨਾਂ ਖੋਹੀ ਜਿਹਦੀ ਅਸੀਂ ਪਰਵਾਹ ਕਰਦੇ ਹਾਂ❤

ਦਿਲ ਦੀਆਂ ਗੱਲਾਂ ਫੇਰ ਦਸਾਂਗੇ ਤੈਨੂੰ..,❤ਜੇ ਤੇਰੇ ਨਾਲ ਬੈਠਣ ਦਾ ਕਦੇ ਸਬੱਬ ਬਣਿਆ.❤

ਮੈਂ ਮਾਂ ਵਾਸਤੇ ਕੀ ਲਿੱਖਾ 💕💕 ਜਦਕਿ ਮਾਂ ਨੇ ਖੁਦ ਹੀ ਮੈਨੂੰ ਲਿੱਖਿਆ ਹੈ 💕💕

ਬੇਚੈਨ ਭਰੀ ਜਿ਼ੰਦਗੀ ਚ ਮੇਰਾ ਸਕੂਨ ਏ ਤੂੰ ❤

ਸਾਨੂੰ ਬਾਦਸਾਹੀ 🤴ਨਹੀ ਇਨਸਾਨੀਅਤ ਅਦਾ ਕਰ ਮੇਰੇ ਰੱਬਾ .ਅਸੀ ਲੋਕਾਂ ਤੇ ਨਹੀਂ ❤ ਦਿਲਾ ਤੇ ਰਾਜ ਕਰਨਾ🙏..💯

ਜਿਸਮ ਤੇ ਨਹੀ ਰੂਹ ਤੇ ਮਰ.. ਮਹੁੱਬਤ ਚਿਹਰੇ ਨਾਲ ਨਹੀ ਸਾਦਗੀ ਨਾਲ ਕਰ !”

ਮੁਹੱਬਤ ਵਿਖਾਈ ਨਹੀਂ, ਨਿਭਾਈ ਜਾਂਦੀ ਏ ਸੱਜਣਾ..🥰

ਨਹੀ ਦੁਖੀ ਕਿਸੇ ਨੂੰ ਦੇਖ ਸਕਦੇ ਏਦਾ ਦੇ ਖਿਆਲਾਤੀ ਹਾਂ ਮਿੱਠੀਆਂ ਗੱਲਾਂ ਚ ਆ ਜਾਂਦੇ ਹਾਂ, ਥੋੜੇ ਕਮਲੇ ਤੇ ਥੋੜੇ ਜਜ਼ਬਾਤੀ ਹਾ.😊😊

ਪਾਣੀ ਖੂਹਾਂ ਦਾ😌 ਤੇ ਪਿਆਰ ਰੂਹਾਂ ਦਾ 💏ਕਿਸਮਤ ਵਾਲੇ ਨੂੰ ਹੀ 🤗ਮਿੱਲਦਾ।

ਮੈਂ ਤਾਂ ਅੱਜ ਵੀ ਕੈਦ ਆਂ, ਤੇਰੀ ਯਾਦਾਂ ਦੀ ਜੇਲ ਚ 😍

ਪਿਆਰ ਵਾਲੀ ਸ਼ਾਇਰੀ

ਜੇ ਮਨ ਪੜੇ ਜਾਣ ਤਾਂ ਸਭ ਫੜੇ ਜਾਣ 💕✍🏻💕

ਹਮਸਫਰ ਜਵਾਕਾ ਵਰਗਾ ਹੋਣਾ ਚਾਹੀਦਾ ਏ । ਜੋ ਉਂਗਲ ਫੜਕੇ ਨਾਲ ਨਾਲ ਚੱਲੇ !

ਚਿੱਤ ਮੇਰਾ ਤੇ ਚੇਤਾ ਤੇਰਾ ❤

💞ਸਾਡੇ ਉਤੇ ਹੱਕ ਵੀ👫 ਉਹੀ ਜਤਾਉਂਦੇ ਨੇ,, ਜੋ ਸਾਨੂੰ ਆਪਣਾ ਸਮਝਦੇ ਨੇ..😘

ਤੂੰ ਨਾਲ ਤੁਰਨ ਦੀ ਹਾਮੀ ਤਾਂ ਭਰਦਾ ਸੱਜਣਾ ਮੰਜ਼ਿਲ ਦੀ ਕੀ ਔਕਾਤ ਸੀ ਕੇ ਸਾਨੂੰ ਨਾ ਮਿਲਦੀ |😇

ਅੱਖਾਂ ਵਿੱਚ ਨੀਂਦ ਤੇ, ਸੁਪਨਾ ਏ ਯਾਰ ਦਾ 🤗 ਕਦੀ ਤੇ ਅਹਿਸਾਸ ਹੋਵੇਗਾ, ਉਸ ਨੂੰ ਸਾਡੇ ਪਿਆਰ ਦਾ..👨‍❤️‍👨

👉✌ ਦੋ ਚੀਜ਼ਾਂ ਨੂੰ 😢ਯਾਦ ਕਰਕੇ 👳 ਬੰਦਾ ਸਾਰੀ ਜ਼ਿੰਦਗੀ 😀ਮੁਸਕਰਾਉਦਾ ਰਹਿੰਦਾ ! 👆ਪਹਿਲਾ 💟ਪਿਆਰ, ਤੇ ✌ਦੂਜਾ ScHooL ਵਾਲੇ 👬ਯਾਰ

ਮੇਰੀ ਮਾਂ ਨੂੰ ਸਲਾਮਤ ਰੱਖੀਂ ਰੱਬਾਂ 🙏 ਮੈਨੂੰ ਸਲਾਮਤ ਤਾਂ ਮੇਰੀ ਮਾਂ ਦੀਆ ਦੁਆਵਾ ਨੇ ਰੱਖ ਲੈਣਾ,,,!!🥰

ਖਿਆਲ ਰੱਖੀ ਸੱਜਣਾ, ਖੁਦਾ ਜਦੋ ਇਸ਼ਕ ਦੇਂਦਾ ਏ ਤਾਂ ਅਕਲਾਂ ਖੋਹ ਲੈਂਦਾ ਏ..😊

ਤੇਰੇ ਨਾਲ ਚਲਦਿਆ ਮੰਜਿਲ ਭਾਵੇਂ ਨਾ ਮਿਲੇ, ਪਰ ਵਾਅਦਾ ਰਿਹਾ ਸਫਰ ਯਾਦਗਾਰ ਰਹੂਗਾ |❤

ਗੱਲ ਕਰਨ ਨੂੰ topic ਨੀ Felling ਹੋਣੀ ਚਾਹੀਦੀ ਆ 🥰

ਸੋਹਣੇ ਹਾਂ ਜਾਂ ਨਹੀ.. ਇਹ ਤਾਂ ਰੱਬ ਜਾਣਦਾ ਪਰ ਦਿਲ ਦੇ ਚੰਗੇ ਆ ਸਾਰਾ ਜਗ ਜਾਣਦਾ

ਪੰਜਾਬੀ ਸ਼ਾਇਰੀ ਪਿਆਰ

ਰੋਣ ਦੀ ਕੀ ਲੋੜ ਜੇ 😭 ਕੋਈ 😃 ਹਸਾਉਣ ਵਾਲਾ ਮਿਲ ਜਾਵੇ,ਟਾਈਮ ⏰ ਪਾਸ ਦੀ ਕੀ ਲੋੜ ਜੇ, ਕੋਈ ਦਿਲੋ ❤ ਕਰਨ ਵਾਲਾ ਮਿਲ ਜਾਵੇ 😍

ਰੱਬਾ ਤੇਰੇ ਅੱਗੇ ਇੱਕ ਦੁਆ ਕਰਦੇ ਹਾਂ , ਕਦੇ ਉਹਦੇ ਹਾਸੇ ਨਾਂ ਖੋਹੀ ਜਿਹਦੀ ਅਸੀਂ ਪਰਵਾਹ ਕਰਦੇ ਹਾਂ

ਅੱਖਾਂ ਪੜਿਆ ਕਰ ਸੱਜਣਾਂ !! ਅਸੀਂ ਜ਼ੁਬਾਨ ਤੋਂ ਬਹੁਤੇ ਮਿੱਠੇ ਨੀ.🙂❤

ਕੀਤਾ ਏ ਪਿਆਰ ਕੋਈ ਪਾਪ ਤਾ ਨਹੀ ਕੀਤਾ, ਰੱਬ ਨੇ ਕਰਾਇਆ ਏ ਅਸੀਂ ਆਪ ਤਾ ਨਹੀ ਕੀਤਾ ..❤❤

ਪਿਆਰ ਵੀ ਬਹੁਤ ਅਜੀਬ ਆ, ਜਿਸ ਇਨਸਾਨ ਨੂੰ ਪਾਇਆ ਵੀ ਨਾ ਹੋਵੇ, ਉਸ ਨੂੰ ਵੀ ਖੋਹਣ ਦਾ ਡਰ ਲੱਗਿਆ ਰਹਿੰਦਾ।

Best Punjabi Shayari

ਕਸਮਾਂ ਵਾਅਦੇ ਤਾਂ ਦੁਨੀਆਵੀ ਰਸਮਾਂ ਨੇ, ਸੱਚਾ ਪਿਆਰ ਤਾਂ ਦੋ ਰੂਹਾਂ ਤੇ ਦੋ ਦਿਲਾਂ ਦਾ ਹੁੰਦਾ ਹੈ,,🥰🥰

ਦਿਲ ਦੇ ਦਿਲ ਨਾਲ ਰਿਸ਼ਤੇ, ਮੁਲਾਕਾਤਾਂ ਦੇ ਮੋਹਤਾਜ ਨਹੀਂ ਹੁੰਦੇ💮❤

ਇਸ਼ਕ ਰੂਹ ਤੋਂ ਹੋਵੇ ਜੇ, ਇੰਤਜ਼ਾਰ ਕਰਨ ਵਿਚ ਵੀ ਮਜ਼ਾ ਆਉਂਦਾ ਐ❤❤

ਦੂਰੀਆਂ ਮਾਇਨੇ ਨੀ ਰਖਦੀਆਂ ਇਸ਼ਕ ‘ਚ ਬਸ ਦਿਲਾਂ ਚ ਵਫਾਦਾਰੀ ਚਾਹੀਦੀ ❤❤

ਸਾਥ ਤਾਂ ਬੜੇ ਨੇ ਤੇਰੀ ਜਗ੍ਹਾਂ ਲੈਣ ਵਾਲੇ ਪਰ ਰੱਬ ਇੱਕ ਹੁੰਦਾ ਹੈ ਤੇ ਤੂੰ ਵੀ ਇੱਕ ਹੀ ਹੈ❤

ਭਾਵੇਂ ਪਿਆਰ ਮੇਰਾ ਇੱਕ ਤਰਫਾ ਏ ਪਰ ਉਹਨੂੰ ਥੋੜਾ ਬਹੁਤ ਅਹਿਸਾਸ ਤਾਂ ਹੁੰਦਾ ਹੀ ਹੋਉ❤

ਲਾਵਾਂ ਨਾਲ ਨਾ ਸਹੀ ਪਰ ਸਾਹਾਂ ਨਾਲ ਤਾਂ ਤੂੰ ਮੇਰਾ ਹੀ ਆ ਸੱਜਣਾ❤

ਸੌਂਹ ਰੱਬ ਦੀ ਉਹ ਬਾਹਲਾ ਜੱਚਦਾ ਏ ਜਦੋਂ ਚੋਰੀ-ਚੋਰੀ ਮੇਰੇ ਵੱਲ ਵੇਖ ਹੱਸਦਾ ਏ😀

ਤੂੰ ਚਾਹਤ ਨਾ ਖ਼ਤਮ ਕਰੀ!! ਆਪਾਂ ਇੱਕ ਦਿਨ ਮਿਲਾਂਗੇ ਜ਼ਰੂਰ❤

ਨੀਂਦ ਖੋ ਰੱਖੀ ਏ ਉਸਦੀਆਂ ਯਾਦਾਂ ਨੇ ਸ਼ਿਕਾਇਤ ਉਸਦੀ ਦੂਰੀ ਦੀ ਕਰਾ ਜਾਂ ਮੇਰੀ ਚਾਹਤ ਦੀ ❤

ਸਫ਼ਰ ਤਾਂ ਮੈਨੂੰ ਸਾਰੇ ਚੰਗੇ ਲੱਗਦੇ ਨੇ, ਪਰ ਤੇਰੇ ਸ਼ਹਿਰ🛣 ਨੂੰ ਜਾਣ ਦਾ ਚਾਅ ਵੱਖਰਾ ਹੁੰਦਾ ਸੀ❤

ਮੈਂ ਸਾਹ ਤੱਕ ਗਿਰਵੀ ਰੱਖ ਦਿਓ ਤੂੰ ਕੀਮਤ ਦੱਸ ਖੁਸ਼ ਹੋਣ ਦੀ❤

Punjabi Tadka Love Shayari

ਠੰਡਾ ਠੰਡਾ ਪਾਣੀ ਸਾਡੇ ਨਾਲ ਨਾ ਖੁਲ ਸੱਜਣਾਂ ਜਿਸਮਾ ਵਾਲੀ ਕਹਾਣੀ ਅਸੀ ਤਾਂ ਹਾ ਰੂਹਾਂ ਦੇ ਹਾਣੀ❤

ਚੁੱਪ ਨਾਂ ਬੈਠੀ ਬੇਗਾਨਿਆ ਵਾਂਗੂੰ ਲੜਦੀ ਰਿਹਾ ਕਰ ਆਪਣੀ ਲੱਗਦੀ❤

ਮੈਂ ਓਹੀ ਗੱਲਾਂ ਕਰਨੀਆਂ ਚਾਹੁੰਦਾ ਜਿਹੜੀਆਂ ‘ ਆਪਾਂ ਵਾਰ ਵਾਰ ਕਰਦੇ ਹੁੰਦੇ ਸੀ❤

ਇਸ ਲਈ ਘੱਟ ਕਰਦੇ ਹਾਂ ਜ਼ਿਕਰ ਤੇਰਾ, ਕਿਤੇ ਤੂੰ ਖ਼ਾਸ ਤੋਂ ਆਮ ਨਾ ਹੋ ਜਾਵੇ❤

ਹੁੰਦਾ ਰੂਹ ਨੂੰ ਸਮਝਣਾ ਵੀ ਬਹੁ ਜਰੂਰੀ, ਬਸ ਹੱਥਾਂ ਨੂੰ ਫੜਣਾ ਹੀ ਸਾਥ ਨਹੀਂ ਹੁੰਦਾ❤

ਹਜ਼ਾਰਾਂ ਲੋਕ ਮਿਲੇ ਤੇਰੇ ਸ਼ਹਿਰ ਦੇ ਤੇਰੇ ਮਗਰੋਂ ਪਰ ਤੇਰੇ ਜਿਹਾ ਕੋਈ ਨਹੀਂ🙂❤

ਝੱਲੀਆ ਆਦਤਾਂ ਵੀ ਮੋਹ ਲੈਦੀਆ ਨੇ ਹਰ ਵਾਰ ਸੂਰਤ ਜਾ ਪੈਸਾ ਵੇਖ ਕੇ ਮੁਹੱਬਤ ਨਹੀ ਹੁੰਦੀ❤❤

ਤੈਨੂੰ ਮੇਰੇ ਨਾਲ ਲੜਨ ਦਾ ਹੱਕ ਹੈ ਪਰ ਛੱਡਣ ਦਾ ਨਹੀਂ❤

ਅਣਜਾਣ ਬਣ ਮਿਲੇ ਸੀ ਪਤਾ ਨਹੀ ਕਦੋ ਜਾਨ ਬਣ ਗਏ❤

ਚੰਗੇ ਸਮੇਂ ਨੂੰ ਅੱਖ ਭਰ ਕੇ ਤੱਕਿਆ ਕਰ ਤੂੰ ਖੁਸ਼ ਰਿਹਾ ਕਰ ਨਾਲੇ ਰੱਖਿਆ ਕਰ❤

ਨਾਰਾਜ਼ ਹੋ ਕਰ ਭੀ ਨਾਰਾਜ਼ ਨਹੀਂ ਹੋਤੇ, ਤੁਮਸੇ ਕੁਛ ਐਸੀ ਮੁਹੱਬਤ ਹੈ..❤❤

ਯਾਦਾਂ ਭਰੀ ਸ਼ਾਇਰੀ ਪੰਜਾਬੀ ਵਿਚ

ਖੂਦਾ ਕਬੂਲ ਨਾ ਕਰੇ ੳਹ ਦੁਆ… ਜਿਸ ਵਿਚ ਤੈਨੂੰ ਕੋਈ ਹੋਰ ਮੰਗੇ❤

ਸੂਰਜ ਸੰਗ ਬਦਲਾਂ ਦੇ ਮੇਲ ਜਿਹਾ ਤੇਰਾ ਚੇਤਾ ਸ਼ਾਮ ਸਵੇਰ ਜਿਹਾ❤❤

ਤੂੰ ਨਾਲ ਤੁਰਨ ਦੀ ਹਾਮੀ ਤਾਂ ਭਰ ਸੱਜਣਾ, ਮੰਜ਼ਿਲ ਦੀ ਕੀ ਔਕਾਤ ਕੇ ਸਾਨੂੰ ਨਾ ਮਿਲੇ.❤❤

ਨਤੀਜੇ ਪਤਾ ਨਹੀਂ ਕੀ ਹੋਣਗੇ, ਫਿਲਹਾਲ ਤਾਂ ਦਿਲ❤ ਖੁਸ਼ ਹੈ!

ਇਜਹਾਰ ਤੋਂ ਨਹੀਂ ਇੰਤਜ਼ਾਰ ਤੋਂ ਪਤਾ ਲੱਗਦਾ ਕੇ ਮਹੋਬਤ ਕਿੰਨੀ ਗਹਿਰੀ ਹੈ ❤❤

ਕਿਥੋ ਤਲਾਸ਼ kareGi ” mere ” ਜਿਹੇ ਸਖਸ਼ ਨੂੰ…..ਜੋ ਤੇਰੇ ਦਿੱਤੇ ਦੁੱਖ ਵੀ ਸਹੇ ਤੇ ਤੈਨੂੰ ਪਿਆਰ v kre..

ਤੇਰੀ ਸਾਦਗੀ ਨੇ ਮਨ ਮੋਹ ਲਿਆ, ਮੈਨੂੰ ‘ਮੇਰੇ’ ਤੋਂ ਹੀ ਖੋਹ ਲਿਆ।😍😍

ਹੌਲੀ-ਹੌਲੀ ਸਿੱਖ ਲਵਾਗੇ ਅਸੀਂ ਵੀ ਦੁਨੀਆਦਾਰੀ,ਅਜੇ ਦਿਲ ਥੋੜਾ ਜਜ਼ਬਾਤੀ ਐ ਸਾਡੀ ਗੱਲ ਨੀ ਸੁਣਦਾ ਸਾਰੀ❤

For More shayari and quotes we love to help you and share with you the best shayari of all time. Stay updated with Everdayshayari.

The post Best 60+ Punjabi Love Shayari For Your Love 2025 appeared first on everydayshayari.com.

]]>
https://everydayshayari.com/best-60-punjabi-love-shayari-for-your-love/feed/ 0